专业歌曲搜索

Nimm Thalle - Jordan Sandhu/Desi Crew.mp3

Nimm Thalle - Jordan Sandhu/Desi Crew.mp3
Nimm Thalle - Jordan Sandhu/Desi Crew
[00:00.000] 作曲 : Mandeep ...
[00:00.000] 作曲 : Mandeep Maavi
[00:05.480] Desi Crew, Desi Crew
[00:08.760] Desi Crew, Desi Crew
[00:11.020] ਓ look ਤੋਂ ਡਕੈਤ ਲੱਗਦੇ
[00:14.170] ਤੇ ਸ਼ਹਿਰ ਨਾਲ ਖੇਤ ਲੱਗਦੇ
[00:17.120] ਓ look ਤੋਂ ਡਕੈਤ ਲੱਗਦੇ
[00:19.860] ਤੇ ਸ਼ਹਿਰ ਨਾਲ ਖੇਤ ਲੱਗਦੇ
[00:23.400] ਓ ਚਲਦੀ ਆ tape ਕੁੜੇ, farm ਨੀ 60 ਤੇ
[00:26.670] ਉੱਤੇ ਖੱਸ-ਖੱਸ ਦੇ ਨੀ, ਉੱਗੇ ਚਾਰ ਵੱਟ ਤੇ
[00:30.230] ਘਰ ਦੀ ਕੱਢੀ ਦੇ ਅੱਗੇ, fail ਸਾਰੇ ਠੇਕੇ ਆ ਨੀ
[00:33.170] ਸ਼ੈਦ ਨਾਲੋਂ ਮਿੱਠੇ ਜੱਟ
[00:34.460] ਨਿੱਮ ਥੱਲੇ ਬੈਠੇ ਆ
[00:35.920] ਸ਼ੈਦ ਨਾਲੋਂ ਮਿੱਠੇ ਜੱਟ
[00:37.890] ਨਿੱਮ ਥੱਲੇ ਬੈਠੇ ਆ
[00:39.130] (ਹੋਂ ਸ਼ੈਦ ਨਾਲੋਂ ਮਿੱਠੇ ਜੱਟ)
[00:40.420] (ਨਿੱਮ ਥੱਲੇ ਬੈਠੇ ਆ)
[00:44.270] ਓ Jean'ਆ ਦੀਏ ਪੱਟੀਏ, ਨੀ ਲਾਉਂਦੇ ਜੱਟ ਚਾਦਰੇ
[00:47.620] ਤੇਰੇ ਨਾਲੋਂ ਉਂਚੇ ਹੋਗੇ, ਮੱਕੀਆਂ 'ਤੇ ਬਾਜਰੇ
[00:50.230] ਓ Jean'ਆ ਦੀਏ ਪੱਟੀਏ, ਨੀ ਲਾਉਂਦੇ ਜੱਟ ਚਾਦਰੇ
[00:53.640] ਤੇਰੇ ਨਾਲੋਂ ਉਂਚੇ ਹੋਗੇ, ਮੱਕੀਆਂ 'ਤੇ ਬਾਜਰੇ
[00:57.030] ਤੇਰੇ ਚਿੱਟੇ ਸੂਟ ਜੇਇਆ ਚਿੱਟੀਆਂ ਵਸ਼ੇਰੀਆਂ
[00:59.990] ਮੇਲਿਆਂ 'ਚ ਆਏ ਸਾਲ, ਜੱਟ ਦੀਆਂ ਗੇੜੀਆਂ
[01:03.390] ਆਥਣੇ ਕੱਬਡੀਆਂ ਤੇ, ਪੈਂਦੇ ਬਿੱਲੋ ਪੇਚੇ ਆ ਨੀ
[01:06.490] ਸ਼ੈਦ ਨਾਲੋਂ ਮਿੱਠੇ ਜੱਟ
[01:07.360] ਨਿੱਮ ਥੱਲੇ ਬੈਠੇ ਆ
[01:09.460] ਸ਼ੈਦ ਨਾਲੋਂ ਮਿੱਠੇ ਜੱਟ
[01:10.530] ਨਿੱਮ ਥੱਲੇ ਬੈਠੇ ਆ
[01:12.240] (ਹੋਂ ਸ਼ੈਦ ਨਾਲੋਂ ਮਿੱਠੇ ਜੱਟ)
[01:13.640] (ਨਿੱਮ ਥੱਲੇ ਬੈਠੇ ਆ)
[01:17.070] ♪
[01:29.320] ਚੜਕੇ ਚੇ ਆਜੇ ਕੋਈਂ, ਡੰਡਾ ਫੇਰ ਡੁਕੀਏ
[01:32.670] ਹੱਸ ਕੇ ਜੇ ਮਿਲੇ ਬੰਦਾ, ਚਾ-ਪਾਣੀ ਪੁਛੀਏ
[01:35.680] ਚੜਕੇ ਚੇ ਆਜੇ ਕੋਈਂ, ਡੰਡਾ ਫੇਰ ਡੁਕੀਏ
[01:38.600] ਹੱਸ ਕੇ ਜੇ ਮਿਲੇ ਬੰਦਾ, ਚਾ-ਪਾਣੀ ਪੁਛੀਏ
[01:41.740] ਓ ਜਿਨ੍ਹਾਂ-ਜਿਨ੍ਹਾਂ ਨਾਲ, ਸਾਡੀ ਚੱਲੇ ਲਾਗ-ਡਾਟ ਨੀ
[01:45.300] ਸਾਡੇ ਪਿੰਡੋ ਲੰਗਨੋ ਮਨਾਉਂਦੇ, ਘਬਰਾਹਟ ਨੀ
[01:47.470] ਕਰਾਉਂਦੀ ਰਫ਼ਲ ਪਠਾਣੀ ਰੱਬ, ਵੈਰੀਆਂ ਨੂੰ ਚੇਤੇ ਆ ਨੀ
[01:51.060] ਸ਼ੈਦ ਨਾਲੋਂ ਮਿੱਠੇ ਜੱਟ
[01:52.370] ਨਿੱਮ ਥੱਲੇ ਬੈਠੇ ਆ
[01:54.170] ਸ਼ੈਦ ਨਾਲੋਂ ਮਿੱਠੇ ਜੱਟ
[01:55.430] ਨਿੱਮ ਥੱਲੇ ਬੈਠੇ ਆ
[01:56.900] (ਹੋਂ ਸ਼ੈਦ ਨਾਲੋਂ ਮਿੱਠੇ ਜੱਟ)
[01:58.430] (ਨਿੱਮ ਥੱਲੇ ਬੈਠੇ ਆ)
[02:02.480] ♪
[02:14.300] ਓ ਸੰਧੂ-ਸੰਧੂ ਗੋਤ ਆ, ਤੇ ਕੱਮ-ਕਾਰ ਲੋਟ ਆ
[02:17.520] ਜੱਟ ਕਾਦੇ ਤੇਰੀ ਸੋਹਣੀ ਲੱਗੇ, ਨੀਰੀ ਤੋਪ ਆ
[02:20.230] ਓ ਸੰਧੂ-ਸੰਧੂ ਗੋਤ ਆ, ਤੇ ਕੱਮ-ਕਾਰ ਲੋਟ ਆ
[02:23.340] ਜੱਟ ਕਾਦੇ ਤੇਰੀ ਸੋਹਣੀ ਲੱਗੇ, ਨੀਰੀ ਤੋਪ ਆ
[02:27.040] ਓ ਬੱਲੀਏ ਤੂੰ ਮਰਦੀ ਏ, ਮਾਵੀ ਮਨਦੀਪ ਤੇ
[02:30.310] ਸੁਣਦੀ ਐ ਗਾਣੇ ਬਿੱਲੋ, ਸਾਰੇ ਹੀ repeat ਤੇ
[02:33.160] ਮਾਝੇ ਵੱਲ ਸੋਹਰੇ ਤੇਰੇ, ਚੰਡੀਗੜ੍ਹ ਪੇਕੇ ਆ ਨੀ
[02:36.080] ਸ਼ੈਦ ਨਾਲੋਂ ਮਿੱਠੇ ਜੱਟ
[02:37.360] ਨਿੱਮ ਥੱਲੇ ਬੈਠੇ ਆ
[02:39.190] ਸ਼ੈਦ ਨਾਲੋਂ ਮਿੱਠੇ ਜੱਟ
[02:40.480] ਨਿੱਮ ਥੱਲੇ ਬੈਠੇ ਆ
[02:41.850] (ਹੋਂ ਸ਼ੈਦ ਨਾਲੋਂ ਮਿੱਠੇ ਜੱਟ)
[02:43.480] (ਨਿੱਮ ਥੱਲੇ ਬੈਠੇ ਆ)
[02:47.140]
展开