专业歌曲搜索

SPAIN - Jassa Dhillon/thiarajxtt.mp3

SPAIN - Jassa Dhillon/thiarajxtt.mp3
SPAIN - Jassa Dhillon/thiarajxtt
[00:00.000] 作词 : Jassa Dh...
[00:00.000] 作词 : Jassa Dhillon
[00:01.000] 作曲 : Jassa Dhillon
[00:10.620] ਜਿੰਦੇ-ਬਿੰਦੇ ਲੰਘ ਜਾਵੇਂ ਕੋਲ਼ੋਂ ਲਾਡੋ ਰਾਣੀਏ ਨੀ
[00:13.330] ਆਸ਼ਿਕਾਂ ਦਾ ਹਾਲ ਕੀ ਆ, ਪੁੱਛ ਮਰਜਾਣੀਏ ਨੀ
[00:16.040] ਹੱਲ ਕਰ ਦੇਵਾਂਗੇ ਜੇ ਮੰਗ ਕਰੇਂਗੀ
[00:18.680] ਤੇਰਾ ਹੀ ਏ ਘਾਟਾ ਜੇ ਤੂੰ ਸੰਗ ਕਰੇਂਗੀ
[00:20.840] ਦੁਖੇ ਅੰਗ-ਅੰਗ feeling'ਆਂ ਉਹ ਬਾਹਰ ਵਾਲੀਆਂ
[00:23.900] ਕੱਢ ਦਊਂਗਾ ਕਸਰਾਂ ਪਿਆਰ ਵਾਲੀਆਂ
[00:26.320] ਹਾਂ ਮਿੱਤਰਾਂ ਦਾ ਨਾਮ ਫੇਰ ਬੁੱਲ੍ਹੀਆਂ 'ਤੋਂ ਲਹਿਣਾ ਨਹੀਂ
[00:28.930] ਹਾਂ ਜ਼ੋਰ ਅਜ਼ਮਾਇਸ਼ ਪਿੱਛੋਂ ਮੰਨਣਾ ਏ ਪੈਣਾ ਨੀ
[00:32.380] ਤੇਰੇ ਤੇ, ਤੇਰੇ ਤੇ ਪਿਘਲ ਗਏ
[00:35.270] ਜੇ ਅਸੀਂ ਵਿਗੜ ਗਏ ਨੀ, ਫੇਰ ਸਾਂਭੇ ਨਹੀਂਓ ਜਾਣੇ
[00:39.160] ਨਸ਼ਾ ਤੇਰਾ ਅੱਤ ਬਣ ਜਾਊ, ਨੀ ਫੇਰ ਲੱਤ ਬਣ ਜਾਊ
[00:41.890] ਨੀ ਸਾਥੋਂ ਕਾਬੂ 'ਚ ਨਹੀ ਆਉਣੇ ਤਾਣੇ-ਬਾਣੇ
[00:50.240] ਐਵੇਂ ਸੱਟ ਲਗ ਜਾਊ, ਨੇੜੇ ਦਿਲ ਦੇ ਨਾ ਜਾ
[00:52.880] ਜੋ ਤੂੰ ਕਦੇ ਨਾ ਵਿਖਾਇਆ, ਸਾਨੂੰ ਕਰਕੇ ਵਿਖਾ
[00:55.660] ਤੂੰ ਵੀ ਕਰਿਆ ਨਾ ਕਰ, ਮੈਨੂੰ ਨਹੀਂਓ ਪਰਵਾਹ
[00:58.350] ਕੁਝ ਹੱਥ ਨਹੀਂਓ ਆਉਣਾ ਜੇ ਤੂੰ ਲੱਭੇਂਗੀ ਵਫ਼ਾ
[01:01.530] ਜਮਾਨੇ ਬਦਲ ਗਏ ਨੀ
[01:03.560] ਹੋ double ਗਏ, ਨੀ ਬੜੇ easy ਹੋ ਗਏ ਸੱਜਣ ਵਟਾਣੇ
[01:08.550] ਤੇਰੇ ਤੇ, ਤੇਰੇ ਤੇ ਪਿਘਲ ਗਏ
[01:11.410] ਜੇ ਅਸੀਂ ਵਿਗੜ ਗਏ ਨੀ, ਫੇਰ ਸਾਂਭੇ ਨਹੀਂਓ ਜਾਣੇ
[01:15.060] ਨਸ਼ਾ ਤੇਰਾ ਅੱਤ ਬਣ ਜਾਊ, ਨੀ ਫੇਰ ਲੱਤ ਬਣ ਜਾਊ
[01:18.080] ਨੀ ਸਾਥੋਂ ਕਾਬੂ 'ਚ ਨਹੀ ਆਉਣੇ ਤਾਣੇ-ਬਾਣੇ
[01:21.320]
展开