Lehnga (From "Jatt & Juliet 3") - Diljit Dosanjh/Jaani.mp3
能正常播放的歌曲才可以下载
[00:00.000] 作曲 : Jaani/Bunny[00:08.240] ਓ, ਵਾਲ਼ ਖਿਲਾਰ ਕੇ ਆਜਾ ਨੀ[00:10.410] ਮੋਰਨੀਏ, ਪੈਲਾਂ ਪਾ ਜਾ ਨੀ[00:12.670] ਵਾਲ਼ ਖਿਲਾਰ ਕੇ ਆਜਾ ਨੀ[00:14.510] ਮੋਰਨੀਏ, ਪੈਲਾਂ ਪਾ ਜਾ ਨੀ[00:16.820] ਤੇ ਖੋਲ੍ਹ ਲੈ ਅੜੀਏ ਵਾਲ਼[00:18.740] ਨਹੀਂ ਤੇ ਮੈਂ ਖੋਲ੍ਹ ਦਊਂ[00:20.840] ਜੇ ਤੂੰ ਨੱਚੀ ਨਾ ਮੇਰੇ ਨਾ', ਗੋਰੀਏ[00:24.110] ਨੀ ਲਹਿੰਗੇ 'ਤੇ ਸ਼ਰਾਬ ਡੋਲ੍ਹ ਦਊਂ[00:27.150] ਜੇ ਤੂੰ ਨੱਚੀ ਨਾ ਮੇਰੇ ਨਾ', ਗੋਰੀਏ[00:30.480] ਨੀ ਲਹਿੰਗੇ 'ਤੇ ਸ਼ਰਾਬ ਡੋਲ੍ਹ ਦਊਂ[00:33.230] ਜੇ ਤੂੰ ਨੱਚੀ ਨਾ, ਨੱਚੀ ਨਾ, ਗੋਰੀਏ[00:36.660] ਨੀ ਲਹਿੰਗੇ 'ਤੇ ਸ਼ਰਾਬ ਡੋਲ੍ਹ ਦਊਂ[00:41.450] ਵਾਲ਼ ਖਿਲਾਰ ਕੇ ਆਜਾ ਨੀ[00:43.690] ਮੋਰਨੀਏ, ਪੈਲਾਂ ਪਾ ਜਾ ਨੀ[00:45.790] ♪[01:02.420] ਹੋ, ਤੇਰੇ-ਮੇਰੇ ਵਿੱਚ ਰਕਾਨੇ ਆਵੇ ਨਾ ਕੋਈ ਤੀਜਾ[01:06.860] ਨਾ ਤੇਰੀਆਂ ਸਹੇਲੀਆਂ, ਨਾ ਤੇਰੀ ਭੈਣ, ਨਾ ਤੇਰਾ ਜੀਜਾ[01:10.670] ਹੋ, ਤੇਰੇ-ਮੇਰੇ ਵਿੱਚ ਰਕਾਨੇ ਆਵੇ ਨਾ ਕੋਈ ਤੀਜਾ[01:15.050] ਨਾ ਤੇਰੀਆਂ ਸਹੇਲੀਆਂ, ਨਾ ਤੇਰੀ ਭੈਣ, ਨਾ ਤੇਰਾ ਜੀਜਾ[01:18.960] ਓ, ਤੇਰੇ ਭਾਈ ਨੂੰ ਕਰ ਲੈ ਪਾਸੇ[01:20.810] ਪੁੱਠਾ-ਸਿੱਧਾ ਬੋਲ ਦਊਂ[01:23.170] ਜੇ ਤੂੰ ਨੱਚੀ ਨਾ ਮੇਰੇ ਨਾ', ਗੋਰੀਏ[01:26.330] ਨੀ ਲਹਿੰਗੇ 'ਤੇ ਸ਼ਰਾਬ ਡੋਲ੍ਹ ਦਊਂ[01:29.100] ਜੇ ਤੂੰ ਨੱਚੀ ਨਾ, ਨੱਚੀ ਨਾ, ਗੋਰੀਏ[01:32.470] ਨੀ ਲਹਿੰਗੇ 'ਤੇ ਸ਼ਰਾਬ ਡੋਲ੍ਹ ਦਊਂ[01:35.250] ਵਾਲ਼ ਖਿਲਾਰ ਕੇ ਆਜਾ ਨੀ[01:37.420] ਮੋਰਨੀਏ, ਪੈਲਾਂ ਪਾ ਜਾ ਨੀ[01:39.620] ♪[01:56.300] ਨੀ ਐਨਾ ਲੱਕ ਨੂੰ ਗੋਲ਼ ਘੁੰਮਾਵੇ, ਸਾਹ ਚੜ੍ਹਾ ਗਿਆ ਨੀ[02:00.850] Movie ਆਲ਼ਾ ਭਾਈ ਵੀ ਅੜੀਏ, ਚੱਕਰ ਖਾ ਗਿਆ ਨੀ[02:04.610] ਨੀ ਐਨਾ ਲੱਕ ਨੂੰ ਗੋਲ਼ ਘੁੰਮਾਵੇ, ਸਾਹ ਚੜ੍ਹਾ ਗਿਆ ਨੀ[02:08.970] Movie ਆਲ਼ਾ ਭਾਈ ਵੀ ਅੜੀਏ, ਚੱਕਰ ਖਾ ਗਿਆ ਨੀ[02:12.710] ਜੇ ਲੱਕ ਘੁੰਮਾਈ ਗਈ[02:14.660] ਮੈਂ note'an ਨਾਲ਼ ਤੋਲ ਦਊਂ[02:16.780] ਜੇ ਤੂੰ ਨੱਚੀ ਨਾ ਮੇਰੇ ਨਾ', ਗੋਰੀਏ[02:20.090] ਨੀ ਲਹਿੰਗੇ 'ਤੇ ਸ਼ਰਾਬ ਡੋਲ੍ਹ ਦਊਂ[02:23.070] ਜੇ ਤੂੰ ਨੱਚੀ ਨਾ, ਨੱਚੀ ਨਾ, ਗੋਰੀਏ[02:26.300] ਨੀ ਲਹਿੰਗੇ 'ਤੇ ਸ਼ਰਾਬ ਡੋਲ੍ਹ ਦਊਂ[02:31.430] ਹੋ, ਕੱਲੇ sad ਨੀ ਲਿਖਦਾ ਅੜੀਏ Jaani ਤੇਰਾ ਗਾਣੇ[02:35.810] ਅਸੀਂ ਮਾਲਵੇ ਦੀ ਮਿੱਟੀ ਦੇ ਜੰਮੇ ਬੜੇ ਨਿਆਣੇ[02:39.710] ਨੀ ਅਸੀਂ ਮਾਲਵੇ ਦੀ ਮਿੱਟੀ ਦੇ ਜੰਮੇ ਬੜੇ ਨਿਆਣੇ[02:43.580] ਓ, ਜੇ ਲਿਖਾਂ ਮੈਂ ਗਾਣੇ ਦੇਸੀ[02:45.700] ਅੜੀਏ, ਸਾਰੇ ਰੋਲ਼ ਦਊਂ[02:47.850] ਜੇ ਤੂੰ ਨੱਚੀ ਨਾ ਮੇਰੇ ਨਾ', ਗੋਰੀਏ[02:51.150] ਨੀ ਲਹਿੰਗੇ 'ਤੇ ਸ਼ਰਾਬ ਡੋਲ੍ਹ ਦਊਂ[02:53.850] ਜੇ ਤੂੰ ਨੱਚੀ ਨਾ ਮੇਰੇ ਨਾ', ਗੋਰੀਏ[02:57.350] ਨੀ ਲਹਿੰਗੇ 'ਤੇ ਸ਼ਰਾਬ ਡੋਲ੍ਹ ਦਊਂ[03:00.280] ਜੇ ਤੂੰ ਨੱਚੀ ਨਾ, ਨੱਚੀ ਨਾ, ਗੋਰੀਏ[03:03.520] ਨੀ ਲਹਿੰਗੇ 'ਤੇ ਸ਼ਰਾਬ ਡੋਲ੍ਹ ਦਊਂ[03:07.120]
展开